旁遮普文 ਪੰਜਾਬੀ
ਇਨਲੈਂਡ ਰੈਵੇਨਿਊ ਡਿਪਾਰਟਮੈਂਟ (IRD) ਦੀ ਵੈੱਬਸਾਈਟ ਦੇ ਪੰਜਾਬੀ (ਭਾਰਤੀ) ਸੰਸਕਰਣ ਵਿੱਚ ਸਿਰਫ ਚੁਣੀ ਗਈ ਉਪਯੋਗੀ ਜਾਣਕਾਰੀ ਸ਼ਾਮਲ ਹੈ। ਤੁਸੀਂ ਸਾਡੀ ਵੈਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਰਵਾਇਤੀ ਚੀਨੀ ਜਾਂ ਸਰਲ ਚੀਨੀ ਵਿੱਚ ਦੇਖ ਸਕਦੇ ਹੋ।
ਇਨਲੈਂਡ ਰੈਵੇਨਿਊ ਡਿਪਾਰਟਮੈਂਟ (IRD) ਹਾਂਗ ਕਾਂਗ ਵਿੱਚ ਟੈਕਸ ਪ੍ਰਸ਼ਾਸ਼ਨ ਲਈ ਜ਼ਿੰਮੇਵਾਰ ਹੈ। ਸਾਡੇ ਪ੍ਰਾਇਮਰੀ ਕਾਰਜ ਵਿੱਚ ਟੈਕਸ ਮਾਲੀਆ ਇਕੱਠਾ ਅਤੇ ਇਕੱਤਰ ਕਰਨ ਦੇ ਨਾਲ ਨਾਲ ਹੇਠ ਲਿਖੇ ਕੁਝ ਫਰਜ਼ ਅਤੇ ਫੀਸਾਂ ਵੀ ਸ਼ਾਮਲ ਹਨ:
- ਮੁਨਾਫ਼ਾ ਟੈਕਸ
- ਤਨਖਾਹ ਟੈਕਸ
- ਪ੍ਰਾਪਰਟੀ ਟੈਕਸ
- ਨਿੱਜੀ ਅੱਸਐੱਸਮੇਂਟ ਅਧੀਨ ਟੈਕਸ
- ਬਿਜ਼ਨੈੱਸ ਰੇਜਿਸਟ੍ਰੇਸ਼ਨ ਫੀਸ, ਅਸ਼ਟਾਮ ਡਿਊਟੀ, ਸੱਟੇਬਾਜ਼ੀ ਡਿਊਟੀ, ਏਸ੍ਟੇਟ ਡਿਊਟੀ, ਹੋਟਲ ਨਿਵਾਸ ਟੈਕਸ








RSS
分享
列印版本